ਰਜਾਈਆਂ ਗਰਮ ਕਰਨ ਵਾਸਤੇ

→ ✰ Dead . UnP ✰ ←

→ Pendu ✰ ←
Staff member
ਇੱਕ ਬੁੱਢਾ ਬੰਦਾ ਕਿਸੇ ਘਰ ਵਿਆਹ ਤੇ ਦੋ-ਤਿੰਨ
ਦਿਨ ਪਹਿਲਾਂ ਗਿਆ.. ਰਾਤੀ ਸੌਂਣ ਲਈ ਉਸਨੇ
ਰਜਾਈ ਲਿੱਤੀ ਤੇ ਅਜੇ ਰਜਾਈ ਗਰਮ ਹੀ ਹੋਈ
ਸੀ ਕੀ ਘਰ ਦਾ ਮਾਲਕ ਆ ਕੇ
ਕਹਿੰਦਾ ਕੀ ਬਾਬਾ ਜੀ ਤੁਸੀਂ ਦੂਜੇ ਕਮਰੇ ਵਿਚ ਸੋਂ
ਜਾਓ ! ਬਾਬਾ ਵਿਚਾਰਾ ਦੂਜੇ ਕਮਰੇ ਵਿਚ ਆ ਕੇ
ਲੰਬਾ ਪੈ ਗਯਾ ...
ਥੋੜੀ ਦੇਰ ਬਾਅਦ ਉਥੇ ਕੁਛ ਲੜਕੀਆਂ ਆ ਗਈਆਂ ਤੇ
ਕਹਿੰਦਿਆਂ
ਕੀ ਬਾਬਾ ਜੀ ਅਸੀਂ ਅੰਤਾਕਸ਼ਰੀ ਖੇਡਣੀ ਹੈ ..

ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !
ਬਾਬਾ ਵਿਚਾਰਾ ਰੋਂਦਾ ਕਲਪਦਾ ਦੂਜੇ ਕਮਰੇ ਵਿਚ
ਆ ਕੇ ਲੰਬਾ ਪੈ ਗਯਾ ...
ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ
ਦੀ ਮਾਲਕਣ ਬੁੱਢੀ ਆ ਗਈ ਤੇ ਕਹਿੰਦੀ ਕੀ ਭਾਈ
ਸਾਹਬ, ਇਹ ਕਮਰਾ ਮੇਰਾ ਹੈ ਤੁਸੀਂ ਦੂਜੇ ਕਮਰੇ ਵਿਚ
ਸੋਂ ਜਾਓ !
ਬਾਬਾ ਕਲਪ ਕੇ ਬੋਲਿਆ "ਤੁਸੀਂ ਮੇਨੂੰ ਵਿਆਹ ਤੇ
ਬੁਲਾਇਆ ਹੈ ਜਾਂ ਰਜਾਈਆਂ ਗਰਮ ਕਰਨ ਵਾਸਤੇ
 
hassa.gif
[/IMG]
 
Top