ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬਜ਼&#2

ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,
ਉਹ ਮੈਨੂੰ ਬਜ਼ਾਰ ਚ ਨੀਲਾਮ ਕਰ ਗਈ,

ਇਕ ਕੁੜੀ ਜ਼ਿੰਦਗੀ ਚ ਸ਼ਾਮ ਕਰ ਗਈ,
ਖਾਲੀ ਜਿਹਾ ਸ਼ਹਿਰ ਮੇਰੇ ਨਾਮ ਕਰ ਗਈ,
ਸਭ ਨਾਲ ਹੱਸਣ ਦਾ ਮਿਜਾਜ਼ ਸੀ ਮੇਰਾ,
ਮੇਰੇ ਸੁਭਾਅ ਨੂੰ ਹੀ ਉਹ ਬਦਨਾਮ ਕਰ ਗਈ,
ਡਿੱਗੀ ਅੱਖਾਂ ਚੋਂ ਬੂੰਦ ਜੋ ਪਾਣੀ ਦੀ,
ਗੱਲ ਦੱਬੀ ਹੋਈ ਨੂੰ ਉਹ ਆਮ ਕਰ ਗਈ,
ਮੈਂ ਕੰਢਿਆ ਵਿਚ ਵੀ ਹੱਸਣਾ ਚਾਹਿਆ,
ਉਹ ਫਿਰ ਧੋਖਾ ਸ਼ਰੇ ਆਮ ਕਰ ਗਈ,
ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,
ਉਹ ਮੈਨੂੰ ਬਜ਼ਾਰ ਚ ਨੀਲਾਮ ਕਰ ਗਈ,
ਚਹਿਚਹਾਉਂਦੇ ਤੇ ਅਣੱਥਕ ਹੋਠਾਂ ਨੂੰ,
ਉਹ ਬੇਈਮਾਨ ਬੇਜ਼ੁਬਾਨ ਕਰ ਗਈ,
 

chardi kala vich rhiye

HaRdCoRe BiOtEcHnOlOgIsT
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

....ssa jass gg.......Itz really gud............


 
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

Gud..
 

$hokeen J@tt

Prime VIP
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

its too gud yaar.........really heart toching.......
 

kit walker

VIP
Staff member
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,
ਉਹ ਮੈਨੂੰ ਬਜ਼ਾਰ ਚ ਨੀਲਾਮ ਕਰ ਗਈ,
ਚਹਿਚਹਾਉਂਦੇ ਤੇ ਅਣੱਥਕ ਹੋਠਾਂ ਨੂੰ,
ਉਹ ਬੇਈਮਾਨ ਬੇਜ਼ੁਬਾਨ ਕਰ ਗਈ,

very good hai ji
 
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ

ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,
ਉਹ ਮੈਨੂੰ ਬਜ਼ਾਰ ਚ ਨੀਲਾਮ ਕਰ ਗਈ,
ਚਹਿਚਹਾਉਂਦੇ ਤੇ ਅਣੱਥਕ ਹੋਠਾਂ ਨੂੰ,
ਉਹ ਬੇਈਮਾਨ ਬੇਜ਼ੁਬਾਨ ਕਰ ਗਈ,

very good hai ji


bohut bohut shukriya jii,
 

JUGGY D

BACK TO BASIC
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

ਗੱਲ ਬਾਤ ਆ ਜਨਾਬ ਜੀ !! :salut
 

KARAN

Prime VIP
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

kaim likhya
 
Re: ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,ਉਹ ਮੈਨੂੰ ਬ&#2651

sohna likya 22
 
Top