ਤਾਂ ਕਸੂਰ ਰੱਬ ਦਾ.

ਜਿੱਤ ਜਦੋ ਜਦੋ ਹੋਈ ਤਾਂ ਮੈ ਜਿੱਤਿਆਂ,
ਹਾਰ ਜਦੋ ਜਦੋ ਹੋਈ ਤਾਂ ਕਸੂਰ ਰੱਬ ਦਾ..........
ਖੁਸ਼ੀ ਵੇਲੇ ਭੁੱਲਿਆ ਔਕਾਤ ਫਿਰਦਾ,
ਅੱਖ ਸਭ ਦੀ ਜਦੋ ਰੋਈ ਤਾਂ ਕਸੂਰ ਰੱਬ ਦਾ........
ਹੋਣ ਜੇ ਸਲਾਮਾਂ ਤਾਂ ਸਭ ਕਹਿੰਦੇ ਵਾਹ ਟੌਹਰ ਸਾਡੀ ਆ,
ਪਰ ਜੇ ਕੋਈ ਨਾ ਬੁਲਾਵੇ ਤਾ ਕਸੂਰ ਰੱਬ ਦਾ...


Gurinder
 
Top