Arun Bhardwaj
-->> Rule-Breaker <<--
ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ,
ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ,
ਮੰਨਿਆ ਕੇ ਉਹ ਮੈਂਨੂੰ ਪਿਆਰ ਨਹੀ ਕਰਦੀ,
ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਮੇਰਾ ਰਾਹ ਤੱਕਦੀ ਜਰੂਰ ਆ
ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ,
ਮੰਨਿਆ ਕੇ ਉਹ ਮੈਂਨੂੰ ਪਿਆਰ ਨਹੀ ਕਰਦੀ,
ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਮੇਰਾ ਰਾਹ ਤੱਕਦੀ ਜਰੂਰ ਆ