ਟੁਟੇ ਦਿਲਾਂ ਦੀ ਕਹਾਨੀ ਕੌਣ ਸੁਣਦਾ,
ਗਲ ਹੌਵੇ ਜੇ ਪੁਰਾਣੀ ਕੌਣ ਸੁਣਦਾ,
ਭੁੱਲ ਜਾਦਾਂ ਹੈ ਜਵਾਨੀ ਚ ਰੱਬ ਯਾਰੌ,
ਚੜਦੀ ਉਮਰ ਚ' ਗੁਰਬਾਣੀ ਕੌਣ ਸੁਣਦਾ,
ਪਿਆਰ ਤਾਂ ਸਬ ਕਰਕੇ ਹੀ ਦੇਖਦੇ ਨੇ,
ਪਿਆਰ ਕਿਸੇ ਦਾ ਜੁਬਾਨੀ ਕੌਣ ਸੁਣਦਾ,
ਲੌਕ ਤਾਂ ਲੱਭਦੇ ਨੇ ਹਰ ਗੱਲ ਚੌਂ ਮੁਨਾਫਾ,
ਕਿਵੇ ਹੌਈ ਕਿਸੇ ਦੀ ਹਾਨੀ ਕੌਣ ਸੁਣਦਾ,
ਅਸੀਂ ਲਿਖ ਤਾਂ ਦਿਤਾ ਦਿਲ ਦਾ ਹਾਲ,
ਪਰ ਯਾਰੌ ਦਿਲ ਦੀ ਨਦਾਨੀ ਕੌਣ ਸੁਣਦਾ.
ਗਲ ਹੌਵੇ ਜੇ ਪੁਰਾਣੀ ਕੌਣ ਸੁਣਦਾ,
ਭੁੱਲ ਜਾਦਾਂ ਹੈ ਜਵਾਨੀ ਚ ਰੱਬ ਯਾਰੌ,
ਚੜਦੀ ਉਮਰ ਚ' ਗੁਰਬਾਣੀ ਕੌਣ ਸੁਣਦਾ,
ਪਿਆਰ ਤਾਂ ਸਬ ਕਰਕੇ ਹੀ ਦੇਖਦੇ ਨੇ,
ਪਿਆਰ ਕਿਸੇ ਦਾ ਜੁਬਾਨੀ ਕੌਣ ਸੁਣਦਾ,
ਲੌਕ ਤਾਂ ਲੱਭਦੇ ਨੇ ਹਰ ਗੱਲ ਚੌਂ ਮੁਨਾਫਾ,
ਕਿਵੇ ਹੌਈ ਕਿਸੇ ਦੀ ਹਾਨੀ ਕੌਣ ਸੁਣਦਾ,
ਅਸੀਂ ਲਿਖ ਤਾਂ ਦਿਤਾ ਦਿਲ ਦਾ ਹਾਲ,
ਪਰ ਯਾਰੌ ਦਿਲ ਦੀ ਨਦਾਨੀ ਕੌਣ ਸੁਣਦਾ.
________
Unknown
Unknown