ਚੜਦੀ ਉਮਰ ਚ' ਗੁਰਬਾਣੀ ਕੌਣ ਸੁਣਦਾ

→ ✰ Dead . UnP ✰ ←

→ Pendu ✰ ←
Staff member
ਟੁਟੇ ਦਿਲਾਂ ਦੀ ਕਹਾਨੀ ਕੌਣ ਸੁਣਦਾ,
ਗਲ ਹੌਵੇ ਜੇ ਪੁਰਾਣੀ ਕੌਣ ਸੁਣਦਾ,

ਭੁੱਲ ਜਾਦਾਂ ਹੈ ਜਵਾਨੀ ਚ ਰੱਬ ਯਾਰੌ,
ਚੜਦੀ ਉਮਰ ਚ' ਗੁਰਬਾਣੀ ਕੌਣ ਸੁਣਦਾ
,

ਪਿਆਰ ਤਾਂ ਸਬ ਕਰਕੇ ਹੀ ਦੇਖਦੇ ਨੇ,
ਪਿਆਰ ਕਿਸੇ ਦਾ ਜੁਬਾਨੀ ਕੌਣ ਸੁਣਦਾ
,

ਲੌਕ ਤਾਂ ਲੱਭਦੇ ਨੇ ਹਰ ਗੱਲ ਚੌਂ ਮੁਨਾਫਾ,
ਕਿਵੇ ਹੌਈ ਕਿਸੇ ਦੀ ਹਾਨੀ ਕੌਣ ਸੁਣਦਾ
,

ਅਸੀਂ ਲਿਖ ਤਾਂ ਦਿਤਾ ਦਿਲ ਦਾ ਹਾਲ,
ਪਰ ਯਾਰੌ ਦਿਲ ਦੀ ਨਦਾਨੀ ਕੌਣ ਸੁਣਦਾ
.


________
Unknown
 
Top