ਜਿਸ ਨੇ ਸਾਰੀ ਦੁਨੀਆ ਦਾ ਬੂਰਾ ਹਾਲ ਕੀਤਾ |
ਕਿਸੇ ਕੌਲੌ ਸਾਂਭ ਨਹੀ ਹੂੰਦਾ , ਤੇ ਕਿਸੇ ਨੂੰ ਕੰਗਾਲ ਕੀਤਾ |
ਇਹਨਾ ਚੰਦਰੇ ਨੌਟਾ ਨੇ ਕਈ ਘਰ ਉਜਾੜੇ ਨੇ ,
ਪੈਸੇ ਦੀ ਖਾਤਿਰ ਭਰਾਵਾ ਨੇ ਕਈ ਭਰਾ ਮਾਰੇ ਨੇ |
ਇਸ ਪੈਸੇ ਖਾਤਿਰ ਕਈ ਗੱਭਰੂ ਪਰਦੇਸਾ ਚ ਵੱਸਦੇ ਨੇ ,
ਕਰ ਯਾਦ ਦੇਸ਼ ਨੂੰ ਰੌਦੇ ਨੇ , ਭਾਵ ਉਪਰੌਂ ਉਪਰੀ ਹੱਸਦੇ ਨੇ |
ਇਸ ਕਾਗਜ ਦੇ ਟੁਕੜੇ ਨੇ ਕਈ ਜਾਨਾ ਅੱਜ ਤੱਕ ਲਈਆ ਨੇ ,
ਕਈ ਕਿਸਾਨਾ ਲੈ ਲਿਆ ਫਾਹਾ , ਕਈ ਧੀਆ ਸ਼ੜ ਗਈਆ ਨੇ |