ਪੈਸੇ ਦੀ ਖਾਤਿਰ

ਜਿਸ ਨੇ ਸਾਰੀ ਦੁਨੀਆ ਦਾ ਬੂਰਾ ਹਾਲ ਕੀਤਾ |
ਕਿਸੇ ਕੌਲੌ ਸਾਂਭ ਨਹੀ ਹੂੰਦਾ , ਤੇ ਕਿਸੇ ਨੂੰ ਕੰਗਾਲ ਕੀਤਾ |
ਇਹਨਾ ਚੰਦਰੇ ਨੌਟਾ ਨੇ ਕਈ ਘਰ ਉਜਾੜੇ ਨੇ ,
ਪੈਸੇ ਦੀ ਖਾਤਿਰ ਭਰਾਵਾ ਨੇ ਕਈ ਭਰਾ ਮਾਰੇ ਨੇ |
ਇਸ ਪੈਸੇ ਖਾਤਿਰ ਕਈ ਗੱਭਰੂ ਪਰਦੇਸਾ ਚ ਵੱਸਦੇ ਨੇ ,
ਕਰ ਯਾਦ ਦੇਸ਼ ਨੂੰ ਰੌਦੇ ਨੇ , ਭਾਵ ਉਪਰੌਂ ਉਪਰੀ ਹੱਸਦੇ ਨੇ |
ਇਸ ਕਾਗਜ ਦੇ ਟੁਕੜੇ ਨੇ ਕਈ ਜਾਨਾ ਅੱਜ ਤੱਕ ਲਈਆ ਨੇ ,
ਕਈ ਕਿਸਾਨਾ ਲੈ ਲਿਆ ਫਾਹਾ , ਕਈ ਧੀਆ ਸ਼ੜ ਗਈਆ ਨੇ |
 
:wah nice veer ji!! galla puriya sach!
please follow poetry rules :) poetry section nice n neat rakhna aapa ji :yes
https://www.unp.me/f30/rules-poetry-section-106023/

ਅਗਰ ਤੁਹਾਨੂੰ ਲਿਖਾਰੀ ਦਾ ਨਾਮ ਪਤਾਂ...ਤਾ ਕ੍ਰਿਰਪਾ ਕਰਕੇ ਕਵੀਤਾ ਦੇ ਅਖੀਰ ਵਿੱਚ ਲਿਖ ਦਵੋ...ਅਗਰ ਤੁਸੀ ਆਪ ਲਿਖੀ ਹੈ..ਤਾ ਆਪਣਾ ਨਾਮ ਲਿਖ ਦਵੋ ਜੀ। ਜੇਕਰ ਤੁਹਾਨੂੰ ਨਹੀ ਪਤਾ ਲਿਖਾਰੀ ਕੋਣ ਹੈ...ਕਵੀਤਾ ਦੇ ਅਖੀਰ ਵਿੱਚ "Unknown Writer" ਲਿਖ ਦਵੋ
thank you
 
Top