ਜੀ ਕਰਦਾ

Arun Bhardwaj

-->> Rule-Breaker <<--
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ,,,,
ਕਦੀ ਜੱਗ ਹਸਾਉਣ ਨੂੰ ਜੀ ਕਰਦਾ,,,,
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ,,,,
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...

BY:- :dn
 
Top