ਮਾਚਿਸ ਹੈ ?

Arun Bhardwaj

-->> Rule-Breaker <<--
ਮੈਂ
ਸਿਗਰਟ ਤਾਂ ਨਹੀਂ ਪੀਂਦਾ
ਪਰ
ਹਰ ਆਉਣ ਜਾਉਣ ਵਾਲੇ ਨੂੰ ਪੁੱਛ ਲੈਂਦਾ ਹਾਂ
-ਮਾਚਿਸ ਹੈ ? "

ਬਹੁਤ ਕੁਝ ਹੈ
ਜਿਸਨੂੰ ਮੈਂ ਫੂਕ ਦੇਣਾ ਚਾਹੁੰਦਾ ਹਾਂ......

ਗੁਲਜ਼ਾਰ ਦੀ ਹਿੰਦੀ ਲਿਖ਼ਤ
 
Top