ਤਰਸ ਦਾ ਹੋਵੇਗਾ ਅੱਜ਼ ਮੇਰੀਆ ਬਾਹਵਾਂ ਨੂੰ

ਗਲ ਲਾਕੇ ਸੁਣਦਾ ਸੀ ਜੋ ਦਿੱਲ ਦੀਆ ਆਹਾਂ ਨੂੰ
ਤਰਸ ਦਾ ਹੋਵੇਗਾ ਅੱਜ਼ ਮੇਰੀਆ ਬਾਹਵਾਂ ਨੂੰ...

ਪੈਰ ਪੈਰ ਤੇ ਆਪਣੀਆ ਪਲਕਾ ਬੀਛਾ ਦੇਣਾ...
ਯਾਦ ਤਾ ਹੋਵੇਗਾ ਉਸਦੀਆ ਰਾਹਵਾਂ ਨੂੰ

ਬੂਲਾਂ ਤੋ ਕੋਈ ਅੱਲਫਾਜ਼ ਨਾ ਮੈ ਡਿੱਗਣ ਦਿੱਤਾ...
ਸੁਣ ਲੈਦਾ ਸੀ ਉਸ ਦਿਆ ਖਾਮੋਸ਼ ਸਦਾਵਾ ਨੂੰ...

ਫੱਟ ਦਿੱਲ ਦੇ ਸੀਣ ਲਈ ਵਖਤ ਨੂੰ ਧਾਂਗਾ ਪਾਇਆ..
ਸਿਰ ਮੱਥੇ ਝੱਲ ਗਿਆ ਦਿੱਤੀਆ ਸਜਾਵਾਂ ਨੂੰ


"ਹਰਪ੍ਰੀਤ" ਦੇ ਮੁਣ ਆਉਣ ਦੀ ਕਦੇ ਆਸ ਨਾ ਰੱਖੀ..
ਕੁਟ ਕੁਟ ਚੂਰੀਆ ਨਾ ਪਾ ਬਨੇਰੇ ਬੈਠੇ ਕਾਵਾਂ ਨੂੰ
Writer: Harpreet Singh Pentlia
 

JUGGY D

BACK TO BASIC
ਕੁਟ ਕੁਟ ਚੂਰੀਆ ਨਾ ਪਾ ਬਨੇਰੇ ਬੈਠੇ ਕਾਵਾਂ ਨੂੰ

agg laa diti aa veere :wah :wah :wah
 
Top