ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕ ਆ, ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ, ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ, ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ। ♥ ♥ bye annu