ਰਮਜ਼

bhandohal

Well-known member
ਇਹ ਇਸ਼ਕ ਦਾਤ ਤਾਂ ਰੱਬ ਦੀ ਏ,
ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ,
ਇਹ ਦਾਤ ਏ ਪੀਰ ਫਕੀਰਾਂ ਦੀ,
ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ,
ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ,
ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ....
. :
5-1.gif
5-1.gif
5-1.gif
5-1.gif
5-1.gif
5-1.gif



bye jugni
 
Top