ਰੂਹਾਂ ਦਾ ਰਿਸ਼ਤਾ ਸੀ ਜਿਹੜਾ ਚੂਰ ਹੁੰਦਾ ਜਾ ਰਿਹਾ, ਪਿਆਰ ਉਸ ਦਾ ਹੁਣ ਤਾਂ ਬਸ ਕਾਫੂਰ ਹੁੰਦਾ ਜਾ ਰਿਹਾ, ਕੋਈ ਸ਼ੌਕ, ਜ਼ਿੰਦਗੀ ਚ, ਹੁਣ ਤਾਂ ਬਾਕੀ ਨਾਂ ਰਿਹਾ, ਜਿਗਰ ਮੇਰੇ ਦਾ ਿੲਕ ਟੁਕੜਾ ਮੈਥੋਂ ਦੂਰ ਹੁੰਦਾ ਜਾ ਰਿਹਾ.. bye kaamla maan