ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ, ਪਾਉਣ ਲਗਯਾ ਹੁਸਨ ਦਾ ਪੇੰਚਾ ਆਪਣੇ ਆਪੇ ਨੂ ਭੁਲ ਜਾਂਦਾ ਹੈ, ਭੇਜ ਦਿੰਦਾ ਸੋਹਣੇ ਬੁੱਤ ਬਣਾ ਕ ਰੱਬ ਦੁਨਿਆ ਦੇ ਅੰਦਰ ਦਿਲ ਵਾਲਿਯਾਂ ਨੂ ਤੜ੍ਫੋਉਣ ਦੇ ਲਯੀ, ਪਰ ਇਹਨਾ ਸੋਹਨੇਯਾ ਬੁੱਤਾ ਅੰਦਰ ਰੱਬ ਦਿਲ ਪਾਉਣਾ ਹੀ ਭੁਲ ਜਾਂਦਾ ਹੈ ... by kamla maan