ਮੈਨੂੰ ਉਹਦੇ ਜਵਾਬ ਨਾਲੌ, ਉਹਦੇ ਸਵਾਲ ਦੀ ਉਡੀਕ ਹੈ, ਕਦੇ ਉਹ ਪੂੱਛੇ ਹਾਲ ਮੇਰਾ, ਤੇ ਮੈ ਕਦੇ ਨਾ ਆਖਾ ਠੀਕ ਹੈ, ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ _ ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ ,,,,,,,,,,,,,,, by sandhu