ਯਾਦ ਨਹੀ

bhandohal

Well-known member
ਜਿਸ ਦਿਨ ਅੰਬਰਾਂ ਦੇ ਤਾਰੇ ਟੁੱਟ ਗਏ ,,,,,,,,,,,
ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ.

ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ ,,,,,,,,,,,,
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ.....

by kamla maan
 
Top