ਐਵੇਂ ਨਾ ਦੁੱਖ ਜਰਦੇ ਲੋਕ ਅਪਨੀ ਕੀਤੀ ਭਰਦੇ ਲੋਕ ਮਾੜੇ ਨੂੰ ਇਹ ਮਾਰਨ ਹੋਰ , ਡਾਢੇ ਤੋਂ ਹੀ ਡਰਦੇ ਲੋਕ ਔਖਾ ਫੜਨਾ ਮਨ ਦਾ ਚੋਰ , ਕੁਝ ਕਹਿੰਦੇ ਕੁਝ ਕਰਦੇ ਲੋਕ ਗੈਰਾਂ ਤੇ ਕੀ ਕਰਨਾ ਰੋਸ , ਦਿੱਦੇ ਧੋਖਾ ਘਰ ਦੇ ਲੋਕ ਰਿਸ਼ਤੇ ਨਾਤੇ ਕਿਸ ਨੂੰ ਯਾਦ , ਦੌਲਤ ਉੱਪਰ ਮਰਦੇ ਲੋਕ by raj