ਸੁੱਖ ਮਨਾਵਣ ਲੜਕੀਆਂ।

bhandohal

Well-known member
ਸੁੱਖ ਮਨਾਵਣ ਲੜਕੀਆਂ। ਜ਼ਿਦਗੀ ਦੇ ਹਰ ਮੋੜ ਦੇ ਊਤੇ,
ਪਹਿਲਾਂ ਧੀ ਫਿਰ ਨੂਂਹ ਤੇ ਮਾਂ ਦਾ, ਕਿਰਦਾਰ ਨਿਭਾਵਣ ਲੜਕੀਆਂ।
ਰੱਬ ਦੀ ਬਣਾਈ ਸਿਰਸ਼ਟੀ ਦਾ, ਇਹ ਮੂਲ ਕਹਾਵਣ ਲੜਕੀਆਂ।
ਪਰ ਪਂਜਾਬ 'ਚ ਜਂਮਦੀਆਂ ਹੀ ਕਿਊਂ ਗਲਾ ਘੁਟਾਵਣ ਲੜਕੀਆਂ।:cool:


param
 
Top