ਪੈਟ੍ਰੋਲ

#m@nn#

The He4rt H4ck3r
ਕਦੋਂ ਕਰੇਂਗੀ ਹਾਂ m@nn ਨੂੰ ਦੱਸ ਦੇ ਨੀ...
ਕਿ ਤੇਰੇ ਚੱਕਰਾਂ ਚ' ਫੇਲ ਇਸ ਵਾਰ ਫਿਰ ਹੋ ਗਿਆ...

23 ਵਾਰੀ ਪੈਟ੍ਰੋਲ ਦਾ ਭਾਅ ਵਧ ਗਿਆ...
ਕਿ ਤੇਰੇ ਪਿੱਛੇ ਘੁੰਮਦੇ ਇੰਨਾ ਚਿਰ ਹੋ ਗਿਆ...

90 ਹਜ਼ਾਰ ਦਾ ਲਿਆ ਸੀ ਬੁੱਲੇਟ ਕਿਸ਼ਤਾਂ ਤੇ...
ਤੇ ਇੰਨੇ ਹੀ ਪੈਟ੍ਰੋਲ ਦਾ ਕਰਜਾ ਸਾਡੇ ਸਿਰ ਹੋ ਗਿਆ...:fp
 
hassa.gif
 
Top