ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ

ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ
ਹੁਣ ਮੰਨਦਾ ਨਾ ਮੇਰੀ ਕਹਿੰਦਾ ਮਰਜੀ ਏ ਮੇਰੀ
ਤੇਰੀ ਮੰਨੀ ਮੈ ਬਥੇਰੀ ਝੱਲਾ ਮੈਨੂੰ ਆਖ ਦਾ
ਸੋਨੂੰ ਸ਼ਾਹ ਮੈ ਵੀ ਤੇਰੇ ਵਾਗੂੰ ਸਾਧ ਹੋ ਗਿਆ
ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ



ਖੌ ਗਿਆ ਤੂੰ ਵੀ ਹੁੱਣ ਦੁਨੀਆ ਦੇ ਰੰਗਾ ਵਿੱਚ
ਲੱਭਾ ਕਿਸੇ ਨੂੰ ਨਈ ਕੁੱਝ ਇੰਨਾ ਮਾੜਿਆ ਸੰਗਾ ਵਿੱਚ
ਮੈਨੂੰ ਆਖਦਾ- ਤੋ ਬੜਾ ਪਾਕ ਏ ਜੋ ਮੈਨੂੰ ਰਹੀਆ ਆਖ ਏ
ਮੈ ਵੀ ਗੁੱਸੇ ਵਿੱਚ ਆਖ ਦਿੱਤਾ ਪਤਾ ਫਿਰ ਤੈਨੂੰ ਲੱਗੋ
ਜਦੋ ਤੂੰ ਵੀ ਮੇਰੇ ਵਾਗੂੰ ਬਰਬਾਦ ਹੋ ਗਿਆ
ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ



ਸੱਚੀ ਗੱਲ ਆਖੀ ਤੁਸੀ ਮੈਨੂੰ ਸੋਨੂੰ ਸ਼ਾਹ ਜੀ
ਇਕ ਕਮਲੀ ਜਹੀ ਕੁੱੜੀ ਪਿੱਛੇ ਮੈ ਲਾਈ ਬੜੀ ਵਾਹ ਜੀ
ਪਰ ਉੱਤੋ ਉੱਤੋ ਪਿਆਰ ਜਤੋਦੀ ਸੀ ਪਰ ਉਸਨੇ ਕੀਤੀ ਨਾ ਹਾਂ ਜੀ
ਮੈ ਆਖਿਆ ਹੁੱਣ ਸੁੱਣਾ ਜੀ ਵੱਜੀ ਜਦੋ ਠੋਕਰ ਦਿਲ ਤੇ
ਹੁੱਣ ਚੇਤੇ ਆਇਆ ਨਾ ਸੋਨੂੰ ਸ਼ਾਹ ਜੀ ਆਖਰ ਮੰਨ ਗਿਆ ਝੱਲਾ
ਫਿਰ ਕਹਿੰਦਾ ਹਾਂ ਸੋਨੂੰ ਸ਼ਾਹ ਜੀ ਇਕ ਕੂੱਟ ਗੱਲ ਵਕੜੀ ਪਾ ਜੀ
ਤੇ ਹੁੱਣ ਸਾਰੀ ਗੱਲ ਮੁੱਕਾ ਜੀ ਮੈ ਫਿਰ ਆਖਿਆ ਅੱਜ ਤੋ ਬਾਦ ਨਾ ਆਖੀ
ਸੋਨੂੰ ਸ਼ਾਹ ਮੈ ਵੀ ਤੇਰੇ ਵਾਗੂੰ ਸਾਧ ਹੋ ਗਿਆ
ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ....... ਸੋਨੂੰ ਸ਼ਾਹ ਦਰਦੀ
 
Top