ਕੀ ਫ਼ਰਕ ਹੈ

ਇੱਕ ਵਾਰੀ ਕਿਸੇ ਨੇ ਇੱਕ
ਸ਼ਾਇਰ ਨੂੰ ਪੁਛਿਆ :
"ਤਾਜ ਮਹਲ" ਅਤੇ
"ਸ੍ਰੀ ਦਰਬਾਰ ਸਾਹਿਬ,
ਸ੍ਰੀ ਹਰਿਮੰਦਰ ਸਾਹਿਬ
ਜੀ" ਵਿੱਚ ਕੀ ਫ਼ਰਕ ਹੈ ?
... ਉਸ ਸ਼ਾਇਰ ਨੇ ਕਿਹਾ :
"ਤਾਜ ਮਹਲ ਦੇ ਅੰਦਰ "ਮੌਤ"
ਦਾ ਸੰਨਾਟਾ ਹੈ ਪਰ
"ਸ੍ਰੀ ਦਰਬਾਰ ਸਾਹਿਬ,
ਸ੍ਰੀ ਹਰਿਮੰਦਰ ਸਾਹਿਬ
ਜੀ" ਅੰਦਰ ਮੁਰਦਿਆਂ ਨੂੰ
ਵੀ ਜਿੰਦਗੀ ਮਿਲਦੀ ਹੈ !"
____
ਦਰਬਾਰ ਸਾਹਿਬ ਜੀ ਬਾਰੇ
ਉਸ ਸ਼ਾਇਰ ਨੇ
ਬੜਾ ਖੂਬਸੂਰਤ ਬਿਆਨ
ਕਰਦੇ ਹੋਏ ਲਿਖਿਆ :
" ਤੇਰੇ ਦਰ ਪੇ ਹਿੰਦੂ ਕੋ ਅੰਦਰ
ਜਾਤੇ ਦੇਖਾ !
ਮੁਸਲਮਾਨ ਕੋ ਬਾਹਰ ਆਤੇ
ਦੇਖਾ !
ਇਸਾਈ ਕੋ ਸਿਰ ਝੂਕਾਤੇ
ਦੇਖਾ !
ਸਿੱਖ ਕੋ ਬਾਣੀ ਗਾਤੇ ਦੇਖਾ !
ਅਪਾਹਿਜ ਕੋ ਹਲਵਾ (ਕੜਾਹ
ਪ੍ਰਸਾਦ) ਖਾਤੇ ਦੇਖਾ !
ਔਰ ਮੁਰਦੋੰ ਕੋ ਜਿੰਦਗੀ ਪਾਤੇ
ਦੇਖਾ !


 
Top