ਇਕ ਸੱਚ

Arun Bhardwaj

-->> Rule-Breaker <<--
ਲੇਖਾ ਨੇ ਕੁਝ ਇਸ ਤਰਾ ਦੇ ਵਕਤ ਦਿਖਾਏ ਸਾਨੂੰ

ਬਹੁਤ ਵਾਰੀ ਦਿਲ ਕੀਤਾ ਕਿ

ਅਸੀਂ ਆਪਣੀ ਅੱਖੀਆਂ ਦੀ ਲੋਅ ਨਿਲਾਮ ਕਰ ਦਈਏ

ਸ਼ਾਇਦ ਮੁਹੱਬਤਾਂ ਦੇ ਸੌਦੇ ਨਾ ਰਾਸ ਆਏ ਸਾਨੂੰ

ਮੂੰਹ ਇਸ ਕਰਕੇ ਆਪਣਾ ਸੀਤਾ ਕਿ

ਅਸੀਂ ਇਕ ਇਕ ਸੱਚ ਕਿਤੇ ਨਾ ਸ਼ਰੇਆਮ ਕਰ ਦਈਏ

written by.......udaas dil ......( Lally Apra ).
 
Top