ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ਹੈ, ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ,,, ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ ਹੈ, ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ...