* ਦਿਲ ਵਿੱਚ *

#Jatt On Hunt

47
Staff member
ਦਿਲ ਵਿੱਚ ਸਤਿਗੁਰੂ ਦੀ ਮੁਹੱਬਤ ਸਜਾ ਲੋ...
ਆਪਣੇ ਚਿਹਰੇ ਨੂੰ ਸਿਮਰਨ ਨਾਲ ਨੂਰਾਨੀ ਬਣਾ ਲੋ....
ਮਾਇਆ ਤੇ ਮੋਹ ਦੀ ਮੁਹੱਬਤ ਚ ਕੀ ਰਖਿਆ....
ਵਾਹਿਗੁਰੂ ਦੀ ਇਬਾਦਤ ਨਾਲ ਆਪਣੀ ਜਿੰਦਗੀ ਜੱਨਤ ਬਣਾ ਲੋ.....
By - Unknown
 
Top