ਉਦਾਸ

ਬਸ ਇਹੀ ਇੱਕ ਆਦਤ ਮੈਨੂੰ
ਉਸਦੀ ਚੰਗੀ ਲਗਦੀ ਹੈ,
ਉਦਾਸ ਕਰ ਕੇ ਮੈਨੂੰ ਉਹ ਖੁਦ ਵੀ ਖੁਸ਼
ਨਹੀ ਰਹਿ ਸਕਦੀ....


 
Top