ਯਾਰੀ ਵਿਚ ਪੈਸਾ ਕਦੀ ਨਹੀ ਲਈ ਦਾ___ ..ਦੁਸਮਣ ਨੂੰ ਮਿਲਣ ਖਾਲੀ ਹੱਥ ਨਹੀ ਜਾਈਦਾ___ ... ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ ___ .....ਯਾਰੀ ਦੋਸਤੀ ਚ ਕੁੜੀ ਨਹੀ ਲਿਆਈਦੀ....