ਇਨਸਾਨ 5 ਸਾਲ ਵਿੱਚ ਬੋਲਣਾ ਸਿੱਖ ਜਾਂਦਾ ਹੈ, ਪਰ ਕਈਆਂ ਨੂੰ ਸਾਰੀ ਉਮਰ ਇਹ ਨਈਂ ਪਤਾ ਲਗਦਾ, ਕਿ ਕਦੋਂ ਕੀ ਬੋਲਣਾ ਹੈ.... :)