•--ਤੇਰੀ ਨਜ਼ਰ ਵਿਚ ਭਾਵੇ ਮੇਰੀ ਅਹਮੀਅਤ ਕੁਝ ਵੀ ਹੋਵੇ --• •--ਪਰ ਕਦੇ ਮੇਰੇ ਤੋ ਆਪਣੀ ਅਹਮੀਅਤ ਬਾਰੇ ਪੁੱਛ ਨਾ ਲਵੀ--• •--ਮੈਨੂ ਦੱਸਣਾ ਨੀ ਆਉਂਦਾ ਕੇ "ਜਿੰਦਗੀ" ਕੀ ਹੁੰਦੀ ਆ--•