ਹੌਸਲੇ ਦਾ ਸਾਥ ਲੈ ਕੇ, ਜਦ ਵੀ ਅੱਗੇ ਆਓਗੇ ਮੁਸ਼ਕਿਲਾਂ ਦੇ ਹੁੰਦਿਆਂ ਵੀ, ਮੰਜ਼ਿਲਾਂ ਨੂੰ ਪਾਓਗੇ ਇੱਛਾਵਾਂ ਦੀ ਮੱਠੀ ਮੱਠੀ ਅੱਗ ਬਲਦੀ ਰੱਖਣਾ, ਸਾਥੀਓ! ਜੇ ਬੁਝ ਗਈ ਤਾਂ ਰਾਖ਼ ਹੀ ਬਣ ਜਾਓਗੇ............