ਇੱਕ ਨਵਾ ਵਿਆਹੀਆ

KAPTAAN

Prime VIP
ਇੱਕ ਨਵਾ ਵਿਆਹੀਆ ਜੋੜਾ ਟਰੇਨ ਵਿਚ ਜਾ ਰਿਹਾ ਸੀ..
ਘਰਵਾਲੀ..- ਮੇਰਾ ਸਿਰ ਬਹੁਤ ਦਰਦ ਕਰ ਰਿਹਾ..
ਘਰਵਾਲਾ..,- ਓੁਸ ਦਾ ਸਿਰ ਚੁਮਦਾ ਹੈ ਤੇ ਪੁਛਦਾ ਹੁਣ ਕਿਦਾ..
ਘਰਵਾਲੀ..,- ਹੁਣ ਠੀਕ ਹੋ ਗਿਆ..
ਘਰਵਾਲੀ ..,-ਥੋੜੀ ਦੇਰ ਬਾਅਦ ਮੇਰੀ ਅੱਖ ਦੁਖ ਰਹੀ ਹੈ..
ਘਰਵਾਲਾ..,-ਫਿਰ ਓੁਸ ਦਾ ਅੱਖ ਚੁਮਦਾ ਹੈ ਤੇ ਪੁਛਦਾ ਹੁਣ ਕਿਦਾ..
ਘਰਵਾਲੀ..,- ਹੁਣ ਠੀਕ ਹੋ ਗਈ..
ਓੁਹਨਾ ਦੇ ਲਾਗੇ ਇੱਕ ਬੁੱਢਾ ਬਾਬਾ ਬੈਠਾ ਹੁੰਦਾ ਹੈ ,
.
.
..
.
.
.
.
.
.
.
.
.
.
.
.
.
.
.
.

.
ਓਹ ਪੁੱਛਦਾ ਹੈ ਕਾਕਾ ਬਵਾਸੀਰ ਦਾ ਵੀ ਇਲਾਜ ਕਰ ਲੇਨਾ
 
Top