ਫੁੱਲ ਹੀ ਕੰਡੇ

Gill Saab

Yaar Malang
ਅੱਜ ਤੱਕ ਸਮਝ ਨਾ ਪਾਏ ਵਿੱਚ ਸਾਡੇ ਮਜ਼ਬੂਰੀ ਨੂੰ
ਕਿੰਝ ਮਿਟਾਵਾਂ ਦਿਲਾਂ ਵਿਚਾਲੇ ਆ ਗਈ ਦੂਰੀ ਨੂੰ
ਪਲ ਵਿੱਚ ਭੁੱਲਗੀ ਜਾਨ ਤੋਂ ਵਧਕੇ ਜਿਸ ਨੂੰ ਚਾਹੁੰਦੇ ਸੀ
ਉਹ ਫੁੱਲ ਹੀ ਕੰਡੇ ਬਣ ਗਏ ਜੋ ਰਾਹਾਂ ਮਹਿਕਾਉਂਦੇ ਸੀ

by Unknown
 
Top