ਚੰਨ

Gill Saab

Yaar Malang
ਸਾਨੂੰ ਚੰਨ ਚੰਨ ਨਾ ਕਹਿ ਸੱਜਣਾ
ਅਸੀਂ ਅੰਬਰੋਂ ਟੁੱਟੇ ਤਾਰੇ ਹਾਂ
ਸਾਨੂੰ ਐਨਾ ਨਾ ਤੜਪਾਇਆ ਕਰ
ਅਸੀਂ ਪਹਿਲਾਂ ਹੀ ਗਮਾਂ ਦੇ ਮਾਰੇ ਹਾਂ
ਸਾਡਾ ਪਹਿਲਾਂ ਹੀ ਮਰਨ ਨੂੰ ਜੀਅ ਕਰਦਾ
ਅਸੀਂ ਜੀਉਂਦੇ ਤੇਰੇ ਸਹਾਰੇ ਹਾਂ


by Unknown
 
Top