ਥਾਂ-ਥਾਂ ਤੇ ਬਣਾਏ ਡੇਰੇ ਮਹੰਤਾਂ ਨੇ

ਥਾਂ-ਥਾਂ ਤੇ ਬਣਾਏ ਡੇਰੇ ਮਹੰਤਾਂ ਨੇ ...........
ਲੁੱਟ ਲਿਆ ਪੰਜਾਬ ਨੂੰ ਸੰਤਾਂ ਨੇ.....
ਵਿਚ ਲਕ੍ਸ੍ਰੀ ਕਾਰਾਂ ਘੁੰਮਦੇ ਨੇ .....
ਮੰਤਰੀ ਪੈਰ ਇੰਨਾ ਦੇ ਚੁੰਮਦੇ ਨੇ.....
ਕਦੇ ਸਰਸੇ ਵਾਲਾ ....ਕਦੇ ਭਨੇਆਰਾ....ਕਦੇ ਨੂਰ੍ਮੇਹ੍ਲੀਆ ਆ ਜਾਂਦਾ.....
ਮਰਨ ਦੇ ਡਰ ਤੋਂ ਹਰ ਕੋਈ ਇਥੇ ਜੇਡ ਬਲੈਕ ਸੇਕੁਰਿਟੀ ਲਵਾ ਜਾਂਦਾ.....
ਏ ਤਾਂ ਰਲ-ਮਿਲ ਕੇ ਸਾਰੇ ਮੇਰੇ ਪੰਜਾਬ ਨੂੰ ਲੁੱਟੀ ਜਾਂਦੇ ਨੇ .....
ਸੰਗਤ ਦੀ ਚੜਾਈ ਮਾਇਆ ਨੂੰ ਵਿਚ ਬੈੰਕਾਂ ਘੁੱਟੀ ਜਾਂਦੇ ਨੇ ........writer da nai pta
 
sant ehna nu asi bnaya e
apne aap nu puthe raste paya e
ohda faida ehna chakeya e
te banka ch ina pesa rakeya e

ਬਿਲਕੁਲ ਸਹੀ ਕਿਹਾ ਨੱਖਰੋ...
..
ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ,
ਬਾਬਾ ਨਾਨਕ ਤੇਰੀ ਬਾਣੀ ਨੂੰ ਰੁਜਗਾਰ ਬਣਾ ਲਿਆ ਲੋਕਾਂ ਨੇ
ਕੋਈ ਕਹਿੰਦਾ ਸੌਦਾ ਸੱਚਾ,ਸਾਡੇ ਸਤਿਸੰਗ ਘਰ ਤੋਂ ਲੱਭਦਾ ਹੈ
ਕੋਈ ਕੰਨ ਵਿੱਚ ਕਹਿੰਦਾ ਨਾਮ ਮਿਲੇ,ਇਸ ਨਾਲ ਤਰੀਕੇ ਠੱਗਦਾ ਹੈ
ਸਤਿਸੰਗ ਘਰ ਖੁੱਲ ਗਏ ਸੜਕਾਂ ਤੇ,ਜਿੱਥੋ ਪੱਕੀਆਂ ਹੋਵਣ ਵੋਟਾ ਨੇ
ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ,
ਬਾਬਾ ਨਾਨਕ ਤੇਰੀ ਬਾਣੀ ਨੂੰ ਰੁਜਗਾਰ ਬਣਾ ਲਿਆ ਲੋਕਾਂ ਨੇ
 
Top