Gurwinder singh.Gerry
Elite
ਲੋਕੋ ਏਹ ਨਾ ਕਹਿਰ ਗੁਜ਼ਾਰੋ
ਦਹੇਜ ਲਈ ਨਾ ਕੁੜੀਆਂ ਨੂੰ ਮਾਰੋ
ਆਪਣਾ ਘਰ ਬਾਰ ਛੱਡ ਕੇ ਆਈ
ਕਿਉਂ ਮੰਨਦੇ ਹੋ ਓਨੂੰ ਪਰਾਈ
ਤੁਹਾਡੀ ਵੀ ਧੀ ਹੈ ਕੁੱਝ ਤੇ ਸੋਚ ਵਿਚਾਰੋ
ਲੋਕੋ ਏਹ ਨਾ ਕਹਿਰ ਗੁਜ਼ਾਰੋ
ਪੈਸਾ ਬੰਦਿਆ ਤੇਰੇ ਜਾਣਾ ਨਾਲ ਨਈ
ਧੀ ਤੋਂ ਬਿਨਾ ਕਿਸੇ ਪੁੱਛਣਾ ਹਾਲ ਨਈ
ਗਲ ਗੈਰੀ ਦੀ ਐਵੇਂ ਨਾ ਵਿਸਾਰੋ
ਲੋਕੋ ਏਹ ਨਾ ਕਹਿਰ ਗੁਜ਼ਾਰੋ
ਦਹੇਜ ਲਈ ਨਾ ਕੁੜੀਆਂ ਨੂੰ ਮਾਰੋ
ਦਹੇਜ ਲਈ ਨਾ ਕੁੜੀਆਂ ਨੂੰ ਮਾਰੋ
ਆਪਣਾ ਘਰ ਬਾਰ ਛੱਡ ਕੇ ਆਈ
ਕਿਉਂ ਮੰਨਦੇ ਹੋ ਓਨੂੰ ਪਰਾਈ
ਤੁਹਾਡੀ ਵੀ ਧੀ ਹੈ ਕੁੱਝ ਤੇ ਸੋਚ ਵਿਚਾਰੋ
ਲੋਕੋ ਏਹ ਨਾ ਕਹਿਰ ਗੁਜ਼ਾਰੋ
ਪੈਸਾ ਬੰਦਿਆ ਤੇਰੇ ਜਾਣਾ ਨਾਲ ਨਈ
ਧੀ ਤੋਂ ਬਿਨਾ ਕਿਸੇ ਪੁੱਛਣਾ ਹਾਲ ਨਈ
ਗਲ ਗੈਰੀ ਦੀ ਐਵੇਂ ਨਾ ਵਿਸਾਰੋ
ਲੋਕੋ ਏਹ ਨਾ ਕਹਿਰ ਗੁਜ਼ਾਰੋ
ਦਹੇਜ ਲਈ ਨਾ ਕੁੜੀਆਂ ਨੂੰ ਮਾਰੋ
Last edited by a moderator: