ਬਾਬਾ ਰਾਮਦੇਵ ਜੀ ਅਨਸ਼ਨ ਛਡ ਕੇ ਕੁਛ ਨਹੀ ਬਣਨਾ

rickybadboy

Well-known member
ਬਾਬਾ ਰਾਮਦੇਵ ਜੀ ਅਨਸ਼ਨ :tj ਛਡ ਕੇ ਕੁਛ ਨਹੀ ਬਣਨਾ,
ਅਨਾ ਨੂ ਵੀ ਦਿਤੀ ਮਿਠੀ :pop ਗੋਲੀ,
ਹੁਣ ਤੁਆਡੇ ਲਈ ਵੀ ਸਰਕਾਰ ਨੇ ਘੜਨਾ ਕੋਈ ਨਵਾ :alarmਬਹਾਨਾ,
ਜੇਹੜੇ ਛਿਤਰ :thappar ਦੇ ਹੋਣ ਯਾਰ ਉਹਨਾ ਦਾ ਗਲੀਂ ਬਾਤੀਂ ਕਿਥੇ ਸਰਨਾ.!!!

ਜੇ ਚਾਉਂਦੇ ਹੋ ਭ੍ਰਿਸ਼ਟਾਚਰ ਮਟਾਨਾ ਫਿਰ ਗਾਂਧੀ ਵਾਲੀ ਸੋਚ :huh ਨੂ ਭੁਲ,
ਪਊ ਭਗਤ ਸਿੰਘ ਦੀ :belna ਸੋਚ ਨੂ ਅਪਨਾਉਣਾ,
ਚਕਣਾ ਪਊ ਹਤਿਆਰ :2g ਬਾਬਾ ਜੀ ਭੁਖੇ ਰਹ ਕੁਛ ਨਹੀ ਬਣਨਾ,
ਜੇਹੜੇ ਛਿਤਰ :thapparਦੇ ਹੋਣ ਯਾਰ ਉਹਨਾ ਦਾ ਗਲੀਂ ਬਾਤੀਂ ਕਿਥੇ ਸਰਨਾ
 
Top