ਮਿਟਾਉਣਾ ਚਾਹਵਾ ਤਾਂ ਨਹੀ ਮਿਟੇਗਾ ਓਹਦਾ ਨਾਮ, ਮੇਰੇ ਦਿਲ ਤੋਂ ਕਿਉਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਿਆ ਜਾਵੇ.......