ਤੇਰੀ ਕਚਹਿਰੀ ਵਿੱਚ ਮੈਂ ਮੁਜਰਮ ਵੀ ਹਾਂ ਤੇ ਸਵਾਲੀ ਵੀ,, ਕਰਕੇ ਲੇਖਾ ਦੱਸ ਮੇਰੇ ਗੁਨਾਹ ਜਿਆਦਾ ਨੇ ਜਾ ਸਾਹ ਜਿਆਦਾ ਨੇ.....