ਮੇਰਾ ਕੀ ਕਸੂਰ

rickybadboy

Well-known member
♥ ਦਿੱਲ ਚਾਹੇ ਵੇਖਣਾ ਸੱਜਨਾ ਨੂੰ ਤਾ ਦੱਸੋ ਨੈਨਾ ਦਾ ਕੀ ਕਸੂਰ ? ♥

♥ ਹਰ ਪੱਲ ਮਹਿਸੂਸ ਹੋਵੇ ਜੇ ਉਹਦੀ ਖੂਸ਼ਬੂ ਤਾ ਦੱਸੋ ਸਾਹਾ ਦਾ ਕੀ ਕਸੂਰ ? ♥

♥ ਵੈਸੇ ਸੱਪਨੇ ਪੁੱਛ ਕਿ ਨਹੀ ਅੳਦੇ, ਪਰ ਰੌਜ ਉਹਦਾ ਹੀ ਸੁਪੱਨਾ ਆਵੇ ਤਾ ਦੱਸੋ ਰਾਤਾ ਤਾ ਕੀ ਕਸੂਰ ? ♥

♥ ਉਝ ਸਾਡਾ ਦਿੱਲ ਕਿਸੇ ਤੇ ਅੳਦਾ ਹੀ ਨਹੀ ਪਰ ਕੋਈ ਕੱਢ ਕਿ ਹੀ ਲੈ ਜਾਵੇ ਤਾ ਦੱਸੋ ਮੇਰਾ ਕੀ ਕਸੂਰ ? ♥


ricky badboy
 
Top