ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ... ...ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ