ਤੇਰੇ ਪਿਆਰ ਚ ਪਏ ਵਿਛੋੜੇ ਨੀ ,,, ਮੁੰਡਾ ਟੋਭੇ ਚ ਮਾਰੇ ਰੋੜੇ ਨੀ , ਨਾਲ ਚਾਰ ਪੰਜ ਕਮਲੇ ਰਲਾਈ ਫਿਰਦਾ ,,, ਹਾਏ ਨੀ ਹਿੱਲ ਗਿਆ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫਲ ਬਣਾਈ ਫਿਰਦਾ ...