ਜਿੱਥੇ ਸਾਨੂੰ ਤੋਰਿਆ ਤੂੰ, ਉੱਥੇ ਅਸੀ ਤੁਰ ਗਏ,

  • Thread starter userid97899
  • Start date
  • Replies 2
  • Views 966
U

userid97899

Guest
ਜਿੱਥੇ ਸਾਨੂੰ ਤੋਰਿਆ ਤੂੰ, ਉੱਥੇ ਅਸੀ ਤੁਰ ਗਏ,
ਕਰ ਵਫ਼ਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ,
ਪਤਾ ਨੀ ਕਿਵੇਂ ਜਿੰਦ ਸਾਡੀ ਕੰਡਿਆਂ ਨਾਲ ਖਹਿ ਗਈ,
ਦੱਸੀ ਯਾਰਾ ਕਮੀ ਕਿੱਥੇ ਸਾਡੇ ਵਿੱਚ ਰਹਿ ਗਈ......




write by. Pata ni :dk
 
Top