ਅੰਨ ਦਾਤਾ

JUGGY D

BACK TO BASIC
ਅੰਨ-ਦਾਤੇ ਪਏ ਦੇਸ਼ ਦੇ ਕਰਦੇ ਹੋਵਣ ਖੁਦਕੁਸ਼ੀਆਂ,
ਨਵੇ ਸਾਲ ਦੀਆਂ ਭਲਾ ਮਨਾਊ ਕੋਈ ਕਿੰਝ ਖੁਸ਼ੀਆਂ...
ਤੱਕ ਕੇ ਹਾਲ ਕਿਸਾਨ ਦੇ ਆਉਦੀਆਂ ਜਿੰਦ ਨੂੰ ਮੋਚਾਂ ਨੇ,
ਨਵੇ ਸਾਲ ਵਿੱਚ ਬਸ ਕੈਲ਼ੰਡਰ ਬਦਲੇ ਲੋਕਾਂ ਨੇ...
ਝਗ਼ੜੇ ਮੰਦਰ-ਮਸਜਿਦ ਦੇ ਹਾਲੇ ਤੱਕ ਮੁੱਕੇ ਨਹੀ,
ਜਖਮ ਚੁਰਾਸੀ ਵਾਲੇ ਵੀ ਹਾਲੇ ਤੱਕ ਸੁੱਕੇ ਨਹੀ...
ਬੋਲਣਾ ਛੱਡਤਾ ਹੱਕਾਂ ਲਈ ਆਗ਼ੂ ਡਰਪੋਕਾਂ ਨੇ,
ਨਵੇ ਸਾਲ ਵਿੱਚ ਬਸ ਕੈਲੰਡਰ ਬਦਲੇ ਲੋਕਾਂ ਨੇ...


'"ਅਨਜਾਨ ਲੇਖਕ"
 
Top