ਹੌਕੇਂ ਭਰੇ ਰੋਸ ਤੇ ਰੋਵੇ ਅੱਧੀ ਰਾਤ ਨੂੰ,
ਇਹੋ ਜਿਹੀ ਨਾਂ ਹੋਵੇ ਕਿਸੇ ਨਾਲ ਅੱਧੀ ਰਾਤ ਨੂੰ,
ਜਲਦਾ ਹੈ ਦਿਲ ’ਤੇ ਅੱਖਾਂ ਰਹਿਣ ਰੋਂਦੀਆਂ’
ਸੱਚ-ਮੁੱਚ ਕੱਲਾ ਨਾਂ ਕੋਈ ਹੋਵੇ ਅੱਧੀ ਰਾਤ ਨੂੰ,
ਦੁਨੀਆ ’ਚ ਮੇਰੇ ਜਿਹਾ ਹੋਰ ਕਾਉਣ ਹੋਵੇਗਾ,
ਹੰਝੂਆ ਦੇ ਨਾਲ ਜੋ ਮੂੰਹ ਧੋਵੇ ਅੱਧੀ ਰਾਤ ਨੂੰ
ਪਿਆਰ ਵਾਲਾ ਦੀਵਾ ਰੱਖ ਸਕਦੈ ਓਹੀ ਬਾਲ ਕੇ,
ਰੱਤ ਜਿਹੜਾ ਏਦੇ ਵਿੱਚ ਚੋਵੇ ਅੱਧੀ ਰਾਤ ਨੂੰ....korpal