ਕੀ ਸਿਫਤਾਂ ਕਰਾਂ ਸਰਤਾਜਾ ਤੇਰੀਆ

ਕੀ ਸਿਫਤਾਂ ਕਰਾਂ ਸਰਤਾਜਾ ਤੇਰੀਆਂ,,
ਮੇਰੇ ਮੁੱਖੋਂ ਬੋਲ਼ ਹੀ ਮੁੱਕ ਗਏ ਨੇ,,
ਤੁਹਾਨੂੰ ਮਿਲਣ ਤਰਸਣ ਅੱਖੀਆਂ ਮੇਰੀਆ
ਹੁਣ ਤਾਂ ਹੰਜੂ ਵੀ ਮੇਰੇ ਸੁੱਕ ਗਏ ਨੇ,,
ਕੀ ਸਿਫਤਾਂ ਕਰਾਂ ਸਰਤਾਜਾ ਤੇਰੀਆਂ,,
ਮੇਰੇ ਮੁੱਖੋਂ ਬੋਲ਼ ਹੀ ਮੁੱਕ ਗਏ ਨੇ,,
ਗੈਰੀ ਅੱਜ ਕੁੱਝ ਲਿਖਣ ਸੀ ਲਗਿਆ,
ਕਲਮ ਕਰ ਗਈ ਹੇਰਾ ਫੇਰੀਆਂ ,,
ਪਤਾ ਨੀ ਬੋਲ ਕਿੱਥੇ ਜਾ ਲੁੱਕ ਗਏ ਨੇ,,
ਕੀ ਸਿਫਤਾਂ ਕਰਾਂ ਸਰਤਾਜਾ ਤੇਰੀਆਂ,,
ਮੇਰੇ ਮੁੱਖੋਂ ਬੋਲ਼ ਹੀ ਮੁੱਕ ਗਏ ਨੇ,,
 
Top