ਦਾਤੀ ਨਾਲ ਸਾਗ

ਪਹਿਲੀਆਂ ਵਿੱਚ ਦਾਤੀ ਨਾਲ ਚੀਰੇ ਸਾਗ ਨੂੰ ਤੌੜੀ ਵਿੱਚ ਪਾਕੇ ਭੜੋਲੀ ਵਿੱਚ ਪਾਥੀਆਂ ਦੇ ਮੱਠੇ ਸੇਕ ਨਾਲ ਰਿੰਨ੍ਹਿਆ ਜਾਂਦਾ ਸੀ।
untitled11.jpg


ਪੀਜ਼ਾ ਮੱਕੀ ਦੀ ਰੋਟੀ ਵਾਲਾ[font=&quot],,
[/font]ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ[font=&quot]...
[/font]ਜੂਸ[font=&quot],[/font]ਕੌਫ਼ੀਆਂ ਸਾੰਨੂ ਪੱਚਦੀਆਂ ਨਈ[font=&quot],,
[/font]ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ[font=&quot]...
[/font]ਟਕੀਲਾ[font=&quot],[/font]ਵੋਡਕਾ ਨੂੰ ਅਸੀਂ ਜਾਣਦੇ ਨਈ[font=&quot],,
[/font]ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ[font=&quot]...
[/font]ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ[font=&quot],,
[/font]ਘੋੜੀ ਵਲੈਤੀ ਤੇ ਸਵਾਰ ਹੋਕੇ ਆਈਦਾ[font=&quot]...
[/font]ਗਿੱਧਾ[font=&quot],[/font]ਭੰਗੜਾ[font=&quot],[/font]ਬੋਲੀਆਂ ਰੂਹ ਸਾਡੀ[font=&quot],,
[/font]ਆਪ ਨੱਚੀ ਦਾ[font=&quot],[/font]ਸੱਬ ਨੂੰ ਨਚਾਈਦਾ[font=&quot]...
[/font]ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ[font=&quot],,
[/font]ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ[font=&quot]...
[/font]ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ[font=&quot],,
[/font]ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ[font=&quot]...
[/font]ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ[font=&quot],,
[/font]ਕਦੇ ਕਹਿ ਕੇ ਸਰਦਾਰ ਨਈ ਕਹਾਈਦਾ[font=&quot]..

[/font]
 
Top