Gobind Sharma
VIP
ਮੇਰੀ ਦਿੱਤੀ ਹੋਈ ਗਾਨੀ ..challa ਪਿਆਰ ਨਿਸ਼ਾਨੀ ..
ਦੱਸ ਮੇਰੀ ਮੋਹਬਤਾਂ ਦਾ ਮੁੱਲ ਕੀ ਤੂ ਪਾਵੇਂਗੀ ..
ਨਜ਼ਰਾ ਤੋਂ ਦੂਰ ਤਾਂ ਕਰ ਲਏਂਗੀ..
ਦੱਸ ਦਿਲ ਤੋਂ ਕਿਵੇਂ ਭੁਲਾਵੇਂਗੀ..
ਜਦੋ ਹੋਵੇਂਗੀ ਉਦ੍ਹਾਸ ਓਦੋ ਆਉਣੀ ਸਾਡੀ ਯਾਦ ..
ਫੇਰ ਹੰਜੂਆ ਦੇ ਦੀਵੇ ਤੂ ਜਾਲਾਵੇਂਗੀ..
ਨਜ਼ਰਾ ਤੋਂ ਦੂਰ ਤਾਂ ਕਰ ਲਏਂਗੀ..
ਦੱਸ ਦਿਲ ਤੋਂ ਕਿਵੇਂ ਭੁਲਾਵੇਂਗੀ.
ਤੇਨੁ ਮਿਲਣਗੇ ਲਖਾ.. ਸੋਹਣੀ ਸ਼ਕ਼ਲਾ ਦੇ ਦੱਸਾ ..
ਪਰ "ਪ੍ਰੀਤ"ਜੇਹਾ ਯਾਰ ਕਿਥੋ ਪਾਵੇਂਗੀ.
ਨਜ਼ਰਾ ਤੋਂ ਦੂਰ ਤਾਂ ਕਰ ਲਏਂਗੀ..
ਦੱਸ ਦਿਲ ਤੋਂ ਕਿਵੇਂ ਭੁਲਾਵੇਂਗੀ..
written by preet
ਦੱਸ ਮੇਰੀ ਮੋਹਬਤਾਂ ਦਾ ਮੁੱਲ ਕੀ ਤੂ ਪਾਵੇਂਗੀ ..
ਨਜ਼ਰਾ ਤੋਂ ਦੂਰ ਤਾਂ ਕਰ ਲਏਂਗੀ..
ਦੱਸ ਦਿਲ ਤੋਂ ਕਿਵੇਂ ਭੁਲਾਵੇਂਗੀ..
ਜਦੋ ਹੋਵੇਂਗੀ ਉਦ੍ਹਾਸ ਓਦੋ ਆਉਣੀ ਸਾਡੀ ਯਾਦ ..
ਫੇਰ ਹੰਜੂਆ ਦੇ ਦੀਵੇ ਤੂ ਜਾਲਾਵੇਂਗੀ..
ਨਜ਼ਰਾ ਤੋਂ ਦੂਰ ਤਾਂ ਕਰ ਲਏਂਗੀ..
ਦੱਸ ਦਿਲ ਤੋਂ ਕਿਵੇਂ ਭੁਲਾਵੇਂਗੀ.
ਤੇਨੁ ਮਿਲਣਗੇ ਲਖਾ.. ਸੋਹਣੀ ਸ਼ਕ਼ਲਾ ਦੇ ਦੱਸਾ ..
ਪਰ "ਪ੍ਰੀਤ"ਜੇਹਾ ਯਾਰ ਕਿਥੋ ਪਾਵੇਂਗੀ.
ਨਜ਼ਰਾ ਤੋਂ ਦੂਰ ਤਾਂ ਕਰ ਲਏਂਗੀ..
ਦੱਸ ਦਿਲ ਤੋਂ ਕਿਵੇਂ ਭੁਲਾਵੇਂਗੀ..
written by preet