ਅੱਜ ਦਾ ਪਿਆਰ

ਅੱਜ ਦਸਤੂਰ ਬਦਲ ਗਏ ਲੋਕਾਂ ਦੇ
ਕੋਈ ਭਾਈ ਭੈਣ ਨਾ ਕੋਈ ਯਾਰ ਮੀਆਂ
ਗੱਲਾਂ ਬਾਤਾਂ ਦੇ ਨਾਲ ਹੀ ਲਾ ਦੇਣ ਇਸ਼ਕ ਸਿਰੇ
ਕੋਈ ਮਾਰੇ ਨਾ ਦਰਿਆ ਚ ਛਾਲ ਮੀਆਂ

ਅੱਜ ਦੀ ਹੀਰ ਆਖੇ Ranjhe ਨੂੰ ਤੇਰੇ ਕੋਲ ਤਾਂ ਹੈ ਨੀ ਗੱਡੀ ਵੇ
ਤੇ Ranjha ਮਾਪਿਆ ਨਾਲ ਲੜ ਕੇ ਲੈ ਲਵੇ ਕਾਰ ਮੀਆਂ
ਵੇਚਕੇ ਫੋਨ ਜਾਂ ਮੰਗਕੇ ਪੈਸੇ ਯਾਰਾਂ ਤੋਂ
ਲੈ ਕੇ ਹੀਰ ਨੂੰ ਦੇਵੇ ਨਿੱਤ ਨਵੇਂ ਹਾਰ ਮੀਆਂ

ਗੁੱਡੀ ਸ਼ਿਖਰਾਂ ਤੇ ਚੱਲੇ ਦੋਹਾਂ ਦੇ ਪਿਆਰ ਦੀ ਜੀ
ਕੀਤੇ ਦੋਹਾਂ ਨੇ ਵੱਡੇ-2 ਕਰਾਰ ਮੀਆਂ
ਮਹੀਨੇ ਦੋ ਵੀ ਅਜੇ ਹੋਏ ਨਹੀ ਸੀ ਪੂਰੇ
Ranjhe ਹੀਰ ਦੇ ਨਿੱਕਲੇ ਚਾਰ ਮੀਆਂ

ਟੁੱਟਿਆ ਇਸ਼ਕ ਦਾ ਸੁਪਨਾ Ranjhe ਦਾ ਸੀ
ਹੁਣ ਓਪਰਾ (ਬੇਗਾਨਾ)ਲੱਗੇ ਇਹ ਜਹਾਨ ਮੀਆਂ
ਅੱਕ ਕੇ ਛਾਲ ਨਹਿਰ ਅੰਦਰ ਮਾਰ ਗਿਆ
ਪਿੱਛੇ ਛੱਡ ਕੇ ਰੋਦਾਂ ਪਰਿਵਾਰ ਮੀਆਂ

ਹਫਤੇ ਬਾਆਦ ਪੇਇਆ ਭੋਗ Ranjhe ਦਾ ਜੀ
ਹੀਰ ਆਈ ਕਾਰ ਚ ਹੋ ਨਵੇਂ ਯਾਰ ਨਾਲ ਸਵਾਰ ਮੀਆ
ਦੇਵੇ ਮੱਤਾਂ ਕਿ ਸੱਚੇ ਪਿਆਰ ਦੀ ਕਦਰ ਨਾ ਅੱਜ ਕੁੜੀਆ ਨੂੰ
ਐਸੀਆਂ ਕੁੜੀਆ ਤੇ ਕਰੋ ਨਾ ਐਤਬਾਰ ਮੀਆਂ

Satti
 
Top