singhborn2rule
Active member
saannu ਦੁਖਾ ਨਾਲੋ ਜਾਦਾ,ਸੁਖਾ ਨੇ ruwaya,
ਹਰ ਇਕ dost ਨੇ ਪੈਰ ਪੈਰ ਤੇ ਅਜਮਾਇਆ....
ਅਸੀ ਤਾ ਯਾਰਾ ਓ ਦੀਵੇ ਹਾ ਜਿਸ nu ਜਿੰਨੀ ਜ਼ਰੂਰ੍ਤ ਪਈ ਉਨਾ jalayan,
ਮਤਲਬ ਨਿਕਲ ਤੇ fuuk ਮਾਰ ਕੇ ਭੁਜਾਇਆ.....
ਧੋਖੇ ਹੁੰਦੇ ਬਹੁਤ ਮੇਰੇ ਨਾਲ,ਪਰ ਤੂ ਸਚ ਜਾਣੀ ਫੇਰ ਵ "Sukhe" ਨੇ ਕਿੱਸੇ ਦਾ ਕਦੀ ਬੁਰਾ ਨਹੀ ਚਾਹਿਆ..........