ਅਸੀ ਤਾ ਯਾਰਾ ਓ ਦੀਵੇ

singhborn2rule

Active member
saannu ਦੁਖਾ ਨਾਲੋ ਜਾਦਾ,ਸੁਖਾ ਨੇ ruwaya,

ਹਰ ਇਕ dost ਨੇ ਪੈਰ ਪੈਰ ਤੇ ਅਜਮਾਇਆ....


ਅਸੀ ਤਾ ਯਾਰਾ ਓ ਦੀਵੇ ਹਾ ਜਿਸ nu ਜਿੰਨੀ ਜ਼ਰੂਰ੍ਤ ਪਈ ਉਨਾ jalayan,

ਮਤਲਬ ਨਿਕਲ ਤੇ fuuk ਮਾਰ ਕੇ ਭੁਜਾਇਆ.....


ਧੋਖੇ ਹੁੰਦੇ ਬਹੁਤ ਮੇਰੇ ਨਾਲ,ਪਰ ਤੂ ਸਚ ਜਾਣੀ ਫੇਰ ਵ "Sukhe" ਨੇ ਕਿੱਸੇ ਦਾ ਕਦੀ ਬੁਰਾ ਨਹੀ ਚਾਹਿਆ..........:cool:
 
Top